Punjabi status yaari


Hello guys are you looking for ghaint punjabi status yaari  (friendship status) ? 

So you are at the right place. Friends, in this post, we have collected a lot of Yaari status in punjabi for Whatsapp and facebook. Friends, there are many people in the world who can die for their friendship. Friendship never happens to #Special people, Those people who become friendships become #Special. In this page, your heart touching yaari status in punjabi has been given, which you can share to your friends in Whatsapp, Facebook and Instagram.

Friends, in this website you will get more status like whatsapp status in hindi, love stattus in hindi, attitude status in hindi, love quotes, inspirational quotes, attitude status for girls, english status, punjabi status, nature quotes, beautiful quotes,Ghaint punjabi status yaari 2020 | Captain Status,  punjabi attitude status, punjabi ghaint status, punjabi love status, punjabi sad status, punjabi status for girls, punjabi status yaari,  Romantic shayari, attitude shayari, friendship shayari, love shayari, Birthday shayari, sad shayari in hindi, dosti shayari, dard bhari shayari,  punjabi status yaari, good morning wishes, happy mother’s day, friendship quotes, funny quotes, friendshipday quotes, bestfriend quotes,Brother quotes, sister quotes, positive quotes, happy quotes, success quotes, mothersday quotes, smile quotes, attitude quotes, family quotes, life quotes, Ghaint punjabi status yaari 2020 

punjabi status yaari
  • ਯਾਰ ਸਾਹਾ ਨਾਲੋ ਵੱਧ ਕੇ ਕਰੀਬ ਰੱਖੇ ਏ 

           ਕਦੇ ਨਾਰਾ ਨਾਲ ਦਿੱਲ ਦੇ ਨਾ ਭੇਤ ਖੋਲਦੇ

 

  • ਉੱਡਦੇ ਪਰਿੰਦਿਆਂ ਦੇ ਫੜ੍ਹ ਪਰਛਾਵੇਂ ਨਾ

           ਮਿੱਤਰਾ ਦੀ ਬਣਦੀ ਆ ਬੰਦੇ ਟਾਵੇਂ ਟਾਵੇਂ ਨਾਲ …

 

  • ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,,

           ਮੈਂ ਕਿਹਾ ਚੰਦਰੀਏ… ਮੇਰੀ ਵੀ ਯਾਰਾਂ ਚ ਜਾਨ ਆ ..

 

  • ਆਸਮਾਨ ਤੋ ਉੱਚੀ ਸੋਚ ਹੈ ਸਾਡੀ

           ਰੱਬਾ ਸਦਾ ਆਬਾਦ ਰਹੇ,,

           ਦੁਨੀਆ ਦੀ ਪਰਵਾਹ ਨ ਕੋਈੇ

           ਯਾਰੀ ਜਿੰਦਾਬਾਦ ਰਹੇ…

punjabi status yaari
  • ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ 

           ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ

           ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ 

           ਮੁਲ ਯਾਰੀ ਦਾ ਨਹੀ  ਵਿਸ਼ਵਾਸ ਦਾ ਹੁੰਦਾ ..

 

  • ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ,

           ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ …

 

  • ਆਸਮਾਨ ਤੋ ਉੱਚੀ ਸੋਚ ਹੈ ਸਾਡੀ

           ਰੱਬਾ ਸਦਾ ਆਵਾਦ ਰਹੇ

           ਦੁਨੀਆ ਦੀ ਪਰਵਾਹ ਨ ਕੋਈੇ

           ਯਾਰੀ ਜਿੰਦਾਬਾਦ ਰਹੇ …

 

  • ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।

           ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ ..

 

punjabi status yaari
  • ਯਾਰਾ ਯਾਰੀ ਦਾ ਮਾਨ ਰੱਖੀਂ,,,,,

          ਦਿਮਾਗ ਵਿਚ ਨਹੀ , ਪਰ ਦਿਲ ਵਿਚ ਪਹਿਚਾਨ ਰੱਖੀਂ,,,

          ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,,,,

          ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ,,,,

 

  • ਕੀ ਭਰੋਸਾ ਨੋਟਾਂ ਦਾ,,,,

          ਕਦ ਚੱਲਣੋ ਹਟ ਜਾਣੇ,,,,

         ਅਸਲ ਕਮਾਈ ਜਿੰਦਗੀ ਦੀ,,,,,,,

          ਤਾਂ ਯਾਰ ਹੁੰਦੇ ਨੇ,,,,

 

 

  • ਮੁੱਲ ਪਾਣੀ ਦਾ ਨਹੀਂ  ਪਿਆਸ ਦਾ ਹੁੰਦਾ,

           ਮੁੱਲ ਮੌਤ ਦਾ ਨਹੀਂ ਸਾਹ ਦਾ ਹੁੰਦਾ,

           ਯਾਰ ਤਾ ਬਥੇਰੇ ਹੁੰਦੇ ਨੇ  ਜਿੰਦਗੀ ਚ,

           ਮੁੱਲ ਯਾਰੀ ਦਾ ਨਹੀਂ “ਵਿਸ਼ਵਾਸ਼” ਦਾ ਹੁੰਦਾ…

 

  • ਉਹ ਵੈਰੀ ਕਾਹਦਾ ਜੋ ਵਾਰ ਨਾ ਕਰੇ

           ਉਹ ਯਾਰ ਹੀ ਕਾਹਦਾ ਜੋ ਨਾਲ ਨਾ

           ਖੜੇ….

 
  • ਜਿੰਦਗੀ ਵਿਚ ਇੱਕ ਦੋਸਤ

          ਅਜਿਹਾ ਹੋਣਾ ਜਰੂਰੀ ਹੈ…

          ਜਿਸਨੂੰ ਦਿਲ ਦੀ ਗੱਲ ਦੱਸਣ ਲਯੀ….

          ਸ਼ਬਦਾਂ ਦੀ ਲੋੜ ਨਾ ਪਵੇ….

 

  • ਮੇਰੀ ਰੂਹ ਵਿਚ ਮੇਰਾ ਯਾਰ ਵਸਦਾ…..

           ਮੇਰੀ ਅੰਖਾਂ ਵਿਚ ਉਸਦਾ ਦੀਦਾਰ ਵਸਦਾ….

           ਮੈਨੂੰ ਆਪਣੇ ਦਰਦਾਂ ਦੀ ਪ੍ਰਵਾਹ ਨਹੀਂ

          ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹਸਦਾ…..

 

  • ਕੀ ਹਥਿਆਰਾਂ ਦਾ ਐ ਮਾਨ ਸੱਜਣਾ,

           ਮੌਕੇ ਤੇ ਚਲੇ ਨਾ ਚਲੇ

          ਚੀਜਾਂ ਨਾਲੋਂ ਵਧਕੇ ਬਣਾਏ ਹੋਏ ਯਾਰ ਜਿੰਨਾ ਨਾਲ ਸਾਡੀ ਬੱਲੇ ਬੱਲੇ…

 

  • ਯਾਰਾ, ਯਾਰੀ ਦਾ ਮਾਨ ਰੱਖੀ

          ਆਪਣੇ ਦਿਲ ਵਿਚ ਮੇਰੀ ਪਹਿਚਾਣ ਰੱਖੀ

          ਮੈਂ ਵੀ ਮੰਗਾ ਇਹ ਹੀ ਦੁਆ ਰਬ ਕੋਲੋਂ

          ਮੇਰੇ ਯਾਰ ਨੂੰ ਹਰ ਦੁੱਖ ਤੋਂ ਅਣਜਾਣ rkhi….

  • ਆਪਣੇ ਉਹ ਨਹੀਂ ਜੋ

          ਤਸਵੀਰ ਵਿਚ ਨਾਲ ਖੜਨ,

          ਆਪਣੇ ਉਹ ਜੋ ਤਕਲੀਫ ਵਿਚ

          ਨਾਲ ਖੜਨ…

 

  • ਆਸਮਾਨ ਤੋਂ ਉੱਚੀ ਸੋਚ ਹੈ ਸਾਡੀ

          ਰੱਬਾ ਸਦਾ ਆਬਾਦ ਰੱਖੀ….

          ਦੁਨੀਆ ਦੀ ਪ੍ਰਵਾਹ ਨਾ ਕੋਈ

          ਬੱਸ ਯਾਰੀ ਜਿੰਦਾਬਾਦ ਰੱਖੀ….

 

  • ਲੜਨਾ ਕੀ ਆਪਾਂ ਸਾਡਾ ਹੱਥ ਨਹੀਓ ਹਿਲਦਾ….

           ਯਾਰ ਹੀ ਬਥੇਰੇ ਸਾਨੂ ਮੌਕਾ ਨਹੀਂ ਮਿਲਦਾ…

 

  • ਹਰ ਬਾਰ ਅਲਫਾਜ਼ ਹੀ ਕਾਫੀ ਨਹੀਂ ਹੁੰਦੇ

           ਕਦੇ ਕਦੇ ਕਿਸੇ ਨੂੰ ਸਮਝਾਉਣ ਲਯੀ

          ਚਪੇੜਾ ਵੀ ਛੱਡਣੀਆਂ ਪੈਂਦੀਆਂ ਨੇ….

 
  • ਅਸੀਂ ਲੋਕਾਂ ਨਾਲ ਨੀ ਲੜਦੇ 

           ਲੋਕਾਂ ਲਈ ਲੜਦੇ ਆਂ 

 

  • ਦਿਲ ਜੱਟ ਦਾ reserve ਆ 

           ਨਾ ਸੋਚ ਵਿੱਚ curve ਆ

           ਘੱਟ ਹੀ ਬੋਲੀ ਦਾ 

           ਜ਼ਿਆਦਾ ਬੋਲਦਾ ਤਜ਼ਰਬਾ

 

  • ਅਜੇ ਪੁੱਟੇ ਨੇ ਮੈਂ ਪੈਰ

           ਹਲੇ ਹੋਣੀ ਆ ਸਵੇਰ

           ਹਿੰਢਾਂ ਸਾਰੀਆ ਪੁਗਾਈਆ

           ਫੋਕੇ ਮਾਰੇ ਨਹੀਓ ਫਾਇਰ

 

  • ਆਪਣੇ 🤟ਅਸੂਲਾ ਉੱਤੇ ਦਿਨ ਕੱਟਣੇ …

           🕴ਜਿੰਦਗੀ ਜੋ ਮਿਲੀ           

              ਦਿਨ4️⃣ਚਾਰ ਬੱਲੀਏ

 

  • ਹਵਾ ਤਾਂ ਆਪਣੇ ਚ ਵੀ ਬਹੁਤ ਆ 

            ਪਰ ਆਪਣੇ ਬਦਿੰਆ ਤੇ ਨੀ ਕਿਤੀ